ਕੁੱਦ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੁੱਦ, (ਸੰਸਕ੍ਰਿਤ√कुर्द=ਕੁੱਦਣਾ) \ ਇਸਤਰੀ ਲਿੰਗ : ਕੁੱਦਣ ਦੀ ਕਿਰਿਆ, ਟਪੂਸੀ, ਛੜੱਪਾ, ਛਾਲ ਕੁਦਾੜੀ

–ਕੁੱਦ ਕੁੱਦ ਮੱਛੀ ਬਗਲੇ ਨੂੰ ਖਾਏ, ਅਖੌਤ : ਜਦੋਂ ਕੋਈ ਉਲਟੀ ਗੱਲ ਕਰੇ ਤਾਂ ਆਖਦੇ ਹਨ

–ਕੁੱਦ ਪੈਣਾ, ਮੁਹਾਵਰਾ : ੧. ਕਿੱਸੀ ਗੱਲ ਵਿੱਚ ਅਚਾਨਕ ਆ ਦਖ਼ਲ ਦੇਣਾ; ੨. ਤਲਾਉ ਆਦਿ ਵਿੱਚ ਛਾਲ ਮਾਰਨਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 6229, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-07-06-21-11, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.