ਕੇਡਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Cadre_ਕੇਡਰ: ਇਹ ਸੇਵਾ ਨਿਯਮਾਂ ਵਿਚ ਪਰਿਭਾਸ਼ਤ ਸ਼ਬਦ ਹੈ ਅਤੇ ਇਸ ਦਾ ਅਰਥ ਸੇਵਾ ਜਾਂ ਉਸ ਦੇ ਭਾਗ ਦੀ ਨਫ਼ਰੀ ਲਿਆ ਜਾਂਦਾ ਹੈ ਜੋ ਇਕ ਨਿਖੜਵੀਂ ਇਕਾਈ ਦੇ ਰੂਪ ਵਿਚ ਮਨਜ਼ੂਰ ਕੀਤੀ ਗਈ ਹੋਵੇ। ਇਸ ਦਾ ਮਤਲਬ ਆਸਾਮੀ ਨਹੀਂ ਸਗੋਂ ਅਮਲੇ ਦੀ ਨਫ਼ਰੀ ਤੋਂ ਹੈ। ਇਹ ਜ਼ਰੂਰੀ ਨਹੀਂ ਕਿ ਕਿਸੇ ਕੇਡਰ ਵਿਚ ਕੇਵਲ ਸਥਾਈ ਆਸਾਮੀਆਂ ਹੀ ਸ਼ਾਮਲ ਕੀਤੀਆਂ ਗਈਆਂ ਹੋਣ। ਉਸ ਵਿਚ ਸਥਾਈ ਅਤੇ ਅਸਥਾਈ ਦੋਹਾਂ ਪ੍ਰਕਾਰਾਂ ਦੀਆਂ ਆਸਾਮੀਆਂ ਸ਼ਾਮਲ ਹੋ ਸਕਦੀਆਂ ਹਨ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2550, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.