ਕੈਂਚ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੈਂਚ (ਨਾਂ,ਪੁ) ਇੱਕ ਤਰ੍ਹਾਂ ਤੇੜ ਦਾ ਘੱਟ ਚੌੜੀ ਵੱਧਰੀ ਵਾਲਾ ਲੰਗੋਟ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21491, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕੈਂਚ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੈਂਚ [ਨਾਂਪੁ] ਝਾੜੀਆਂ ਆਦਿ ਕੱਟਣ ਵਾਲ਼ੀ ਵੱਡੀ ਕੈਂਚੀ [ਨਾਂਇ] ਪਹਿਲਵਾਨਾਂ ਦਾ ਤੇੜ ਦਾ ਵਸਤਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21502, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੈਂਚ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੈਂਚ, (ਕੱਛ<ਪ੍ਰਾਕ੍ਰਿਤ : कच्छ<ਸੰਸਕ੍ਰਿਤ : कक्ष, ਟਾਕਰੀ \ ਤੁਰਕੀ : ਕੈਂਚੀ) \ ਪੁਲਿੰਗ : ਇੱਕ ਤਰ੍ਹਾਂ ਦੀ ਲੰਗੋਟੀ, ਸੂਤਨਾ ਜਿਸ ਦੀ ਸ਼ਕਲ ਕੈਂਚੀ ਵਾਂਗ ਹੁੰਦੀ ਹੈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2654, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-30-04-07-54, ਹਵਾਲੇ/ਟਿੱਪਣੀਆਂ:
ਕੈਂਚ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੈਂਚ, (ਤੁਰਕੀ : ਕੈਂਚੀ) \ ਪੁਲਿੰਗ : ਵੱਡੀ ਕੈਂਚੀ
–ਕੈਂਚ ਕਰਨਾ, ਮੁਹਾਵਰਾ : ੧. ਨਵੇਂ ਕਬੂਤਰ ਦੇ ਫੰਗਾਂ ਨੂੰ ਕੱਟ ਦੇਣਾ ਤਾਂ ਜੋ ਉਹ ਉਡ ਨਾ ਸਕੇ; ੨. ਬੂਟਿਆਂ ਨੂੰ ਇਕਸਾਰ ਕਰਨ ਲਈ ਉਪਰੋਂ ਕਟਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3022, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-30-04-10-19, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First