ਕੈਵਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੈਵਲ ਸੰ. कैवल्य. ਸੰਗ੍ਯਾ—ਕੇਵਲ (ਏਕਤਾ) ਦਾ ਭਾਵ. ਬ੍ਰਹਮ ਵਿੱਚ ਅਭੇਦਤਾ. ਪਰਮਗਤਿ. “ਕੈਵਲਦਾ ਉਚਰੇ ਸੁਭ ਬੈਨਾ.” (ਨਾਪ੍ਰ) ਕੈਵਲ੍ਯ ਦਾਤਾ ਨੇ ਉਚਰੇ ਸੁਭ ਬੈਨਾ। ੨ ਖਾਲਿਸਪਨ. ਨਿਰੋਲਤਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14998, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.