ਕੰਕਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੰਕਰ [ਨਾਂਪੁ] ਪੱਥਰ ਦੇ ਛੋਟੇ-ਛੋਟੇ ਟੁਕੜੇ, ਰੋੜ , ਬਜਰੀ; ਚਿਲਮ ਵਿੱਚ ਤਮਾਕੂ ਹੇਠਾਂ ਰੱਖਿਆ ਜਾਣ ਵਾਲ਼ਾ ਰੋੜ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11918, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੰਕਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੰਕਰ. ਦਾਸ. ਸੇਵਕ. ਦੇਖੋ, ਕਿੰਕਰ. “ਜਮਕੰਕਰ ਵਸ ਪਰਿਆ.” (ਸ੍ਰੀ ਅ: ਮ: ੫) ੨ ਰੋੜ । ੩ ਪੱਥਰ ਦਾ ਛੋਟਾ ਟੁਕੜਾ। ੪ ਸੰ. कङड्ढर. ਵਿ—ਨਿੰਦਿਤ. ਖ਼ਰਾਬ। ੫ ਸੰਗ੍ਯਾ—ਅਧਰਿੜਕ. ਮਠਾ। ੬ ਦਸ ਕ੍ਰੋੜ ਦੀ ਗਿਣਤੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11868, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੰਕਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੰਕਰ, (ਸੰਸਕ੍ਰਿਤ : ਕਰਕਰ) / ਇਸਤਰੀ ਲਿੰਗ : ੧. ਬਜਰੀ, ਰੋੜੀ; ੨. ਪੱਥਰ ਦਾ ਬਹੁਤ ਛੋਟਾ ਟੁਕੜਾ; ੩. ਚਿਲਮ ਵਿੱਚ ਤਮਾਕੂ ਦੇ ਹੇਠ ਰੱਖਿਆ ਜਾਣ ਵਾਲਾ ਰੋੜ; ੪. ਦਸ ਕਰੋੜ ਦੀ ਗਿਣਤੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2020, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-09-02-42-59, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First