ਕੰਜ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਜ (ਨਾਂ,ਇ) ਵੇਖੋ : ਕੁੰਜ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25657, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੰਜ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਜ [ਵਿਸ਼ੇ] ਬਾਂਝ (ਔਰਤ ਆਦਿ); ਬੰਜਰ (ਜ਼ਮੀਨ)


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25639, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੰਜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਜ. ਸੰਗ੍ਯਾ—ਕੰ (ਜਲ) ਤੋਂ ਪੈਦਾ ਹੋਣ ਵਾਲਾ, ਕਮਲ । ੨ ਅਮ੍ਰਿਤ। ੩ ਕੇਸ਼, ਜੋ ਕੰ (ਸਿਰ) ਵਿੱਚੋਂ ਪੈਦਾ ਹੁੰਦੇ ਹਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25503, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੰਜ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੰਜ, ਵਿਸ਼ੇਸ਼ਣ : ੧. ਸੰਝ; ਇਸਤਰੀ ਲਿੰਗ : ੨. ਤ੍ਰੀਮਤ ਜਿਸ ਦੇ ਔਲਾਦ ਨਾ ਹੁੰਦੀ ਹੋਵੇ, ਬਾਂਝ ੩. (ਲਹਿੰਦੀ) ਉਹ ਗਊ ਜਾ ਮੱਝ ਜੋ ਨਵੇਂ ਦੁੱਧ ਨਾ ਹੁੰਦੀ ਹੋਵੇ ਜਾਂ ਜੋ ਸਾਨ੍ਹ ਨੂੰ ਨਾ ਕਬੂਲੇ 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4873, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-14-12-05-56, ਹਵਾਲੇ/ਟਿੱਪਣੀਆਂ:

ਕੰਜ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੰਜ, (ਸੰਸਕ੍ਰਿਤ : ਕਯਕਾ) / ਇਸਤਰੀ ਲਿੰਗ : ਕੁਆਰੀ ਕੁੜੀ, ਬਾਲੜੀ

–ਕੰਜ ਕਵਾਰੀ, ਕੰਜ ਕੁਆਰੀ, ਇਸਤਰੀ ਲਿੰਗ : ਛੋਟੀ ਕੁੜੀ, ਨਿੱਕੀ ਬਾਲੜੀ 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4873, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-14-12-06-05, ਹਵਾਲੇ/ਟਿੱਪਣੀਆਂ:

ਕੰਜ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੰਜ , (ਪ੍ਰਾਕ੍ਰਿਤ : ਕੰਚੁਅ; ਸੰਸਕ੍ਰਿਤ : ਕੰਚੁਕ=ਸੱਪ ਦੀ ਕੁੰਜ) / ਇਸਤਰੀ ਲਿੰਗ :  ਸੱਪ ਦੀ ਚਮੜੀ ਦੀ ਉਤਲੀ ਝਿੱਲੀ ਜੋ ਉਹ ਸਾਲ ਮਗਰੋਂ ਲਾਹੁੰਦਾ ਹੈ, ਕੁੰਜ (ਲਾਗੂ ਕਿਰਿਆ : ਉਤਾਰਨਾ, ਝਾੜਨਾ, ਲਾਹੁਣਾ)

–ਕੁੰਜ ਝਾੜਨਾ, ਮੁਹਾਵਰਾ :  ੧. ਸੱਪ ਦਾ ਉਤਲੀ ਝਿੱਲੀ ਲਾਹੁਣਾ; ੨. ਨਿਖਰ ਕੇ ਨਵਾਂ ਰੂਪ ਨਿਕਲਣਾ 

–ਕੁੰਜ ਬਦਲਣਾ, ਮੁਹਾਵਰਾ : ਨਵੇਂ ਰੂਪ ਵਿੱਚ ਆਉਣਾ

–ਕੁੰਜ ਲਾਹੁਣਾ, ਮੁਹਾਵਰਾ : ਪੁਰਾਣਾ ਚੋਲਾ ਬਦਲਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4703, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-14-12-06-15, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.