ਕੰਬੋ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੰਬੋ. ਸੰਗ੍ਯਾ—ਖੇਤੀ ਵਾਹੀ ਕਰਨ ਵਾਲੀ ਇੱਕ ਜਾਤਿ. ਕਮੋ. ਇਨ੍ਹਾਂ ਦਾ ਨਿਕਾਸ ਗੁਜਰਾਤ ਦੇਸ਼ ਦੀ ਕਾਂਬੀ ਨਗਰੀ ਤੋਂ ਪਹਿਲਾਂ ਹੋਇਆ ਹੈ, ਜਿਸ ਕਾਰਣ ਕੰਬੋ ਸੱਦੀਦੇ ਹਨ. ਕਈ ਵਿਦ੍ਵਾਨ ਲਿਖਦੇ ਹਨ ਕੰਬੋਜ ਦੇਸ਼ ਨਾਲ ਇਸ ਜਾਤਿ ਦਾ ਸੰਬੰਧ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6081, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੰਬੋ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੰਬੋ, (ਸੰਸਕ੍ਰਿਤ : कम्बोज), ਪੁਲਿੰਗ : ਇੱਕ ਜਾਤੀ ਜੋ ਕਿਰਸਾਣੀ ਕਰ ਕੇ ਗੁਜ਼ਾਰਾ ਕਰਦੀ ਹੈ, ਇਸ ਜਾਤ ਦਾ ਕੋਈ ਵਿਅਕਤੀ
–ਕੰਬੋਣੀ, ਇਸਤਰੀ ਲਿੰਗ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1280, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-13-10-51-12, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First