ਕੱਟੜ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੱਟੜ (ਵਿ,ਪੁ) ਦ੍ਰਿੜ ਵਿਸ਼ਵਾਸੀ; ਆਪਣੇ ਮੱਤ ਦਾ ਪੱਖ ਠੀਕ ਸਿੱਧ ਮੰਨਣ ਵਾਲਾ; ਧੁਨ ਦਾ ਪੱਕਾ; ਧਰਮ ਦੇ ਜੋਸ਼ ਵਿੱਚ ਮੱਤਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7305, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕੱਟੜ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੱਟੜ [ਵਿਸ਼ੇ] ਆਪਣੇ ਮੱਤ ਜਾਂ ਵਿਚਾਰਧਾਰਾ ਪ੍ਰਤਿ ਦ੍ਰਿੜ੍ਹ; ਫ਼ਿਰਕੂ, ਫ਼ਿਰਕਾਪ੍ਰਸਤ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7298, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੱਟੜ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੱਟੜ, (ਸੰਸਕ੍ਰਿਤ : कठर=ਸਖ਼ਤ) \ ਵਿਸ਼ੇਸ਼ਣ : ੧. ਬਹੁਤ ਪੱਕਾ, ਦ੍ਰਿੜ੍ਹ ਵਿਸ਼ਵਾਸੀ, ਅੰਧ ਵਿਸ਼ਵਾਸੀ, ਆਪਣੇ ਮੱਤ ਦਾ ਜਾਂ ਮਤ ਵਾਲੇ ਦਾ ਪੱਖ ਕਰਨ ਵਾਲਾ ਸਖ਼ਤ ਪਖਖਾਤੀ, ਤੁਅਸਬੀ, ਧਰਮ ਦੇ ਜੋਸ਼ ਵਿਚ ਮੱਤਾ; ੨. ਹਠੀਆ, ਜ਼ਿੱਦੀ
–ਕੱਟੜਪਣ, ਕੱਟੜਪੁਣਾ, ਪੁਲਿੰਗ : ਕੱਟੜ ਹੋਣ ਦਾ ਭਾਵ, ਕਿਸੇ ਗੱਲ ਤੇ ਅੜ੍ਹੇ ਰਹਿਣ ਦਾ ਸੁਭਾ ਤੁਅਸਬ
–ਕੱਟੜ ਪੰਥੀ, ਪੁਲਿੰਗ : ਆਪਣੀ ਗੱਲ ਤੇ ਅੜਨ ਵਾਲਾ, ਆਪਣੇ ਬਣ ਚੁਕੇ ਵਿਸ਼ਵਾਸ ਸਿਵਾ ਕਿਸੇ ਹੋਰ ਦੀ ਗੱਲ ਨਾ ਮੰਨਣ ਵਾਲਾ, ਤੁਅਸਬੀ, ਮੁੱਤਸਬੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1466, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-18-07-07-15, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First