ਕੱਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੱਲ, (ਇਕੱਲ<ਸੰਸਕ੍ਰਿਤ : एक+ला) \ ਇਸਤਰੀ ਲਿੰਗ : ਇਕਲਪੁਣਾ, ਇਕਾਂਤ, ਸੁੰਞ

–ਕੱਲਕਲਾਪਾ, ਵਿਸ਼ੇਸ਼ਣ : ਇਕੱਲਾ

–ਕਲਖੋਰਾ, ਵਿਸ਼ੇਸ਼ਣ : ੧. ਇਕੱਲਾ ਹੀ ਖਾਣ ਵਾਲਾ; ੨. ਇਕੱਲਾ ਰਹਿਣ ਦਾ ਆਦੀ

–ਕੱਲਮਕੱਲਾ, ਵਿਸ਼ੇਸ਼ਣ : ਇਕੱਲਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 9134, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-03-04-19-51, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.