ਖਲ੍ਹ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Oil cake ( ਔਇਲ ਕੇਇਕ ) ਖਲ੍ਹ : ਜਦੋਂ ਤੇਲ-ਬੀਜਾਂ ਨੂੰ ਕੋਹਲੂ ਦੁਆਰਾ ਪੀੜ੍ਹਿਆ ਜਾਂਦਾ ਹੈ ਤੇਲ ਨੁਚੜ ਕੇ ਬਾਹਰ ਰਿਸ ਜਾਂਦਾ ਹੈ ਅਤੇ ਬਾਕੀ ਖੱਲ੍ਹ ( cake ) ਰਹਿ ਜਾਂਦੀ ਹੈ ਜੋ ਦੁਧਾਰੂ ਪਸ਼ੂਆਂ ਲਈ ਗੁਣਕਾਰੀ ਸਿੱਧ ਹੁੰਦੀ ਹੈ ਪਰ ਕਦੇ-ਕਦਾਈਂ ਇਸ ਨੂੰ ਬਤੌਰ ਖਾਦ ਵੀ ਪ੍ਰਯੋਗ ਕਰ ਲੈਂਦੇ ਹਨ ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6257, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.