ਖਹਿੜਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਹਿੜਾ (ਨਾਂ,ਪੁ) ਹਠ; ਜ਼ਿੱਦ; ਰਿਹਾੜ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2249, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਖਹਿੜਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਹਿੜਾ [ਨਾਂਪੁ] ਮਗਰ ਪੈਣ ਦਾ ਭਾਵ, ਜ਼ਿੱਦ, ਹਠ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2239, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਖਹਿੜਾ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖਹਿੜਾ, (ਖਹਿ+ੜਾ) \ ਪੁਲਿੰਗ : ੧. ਹਠ, ਜ਼ਿੱਦ, ਰਿਹਾੜ ; ੨. ਪਿੱਛਾ, ਪੈਰਵੀਂ

–ਖਹਿੜਾ ਕਰਨਾ, ਮੁਹਾਵਰਾ : ੧. ਨਾਲ ਨਾਲ ਚੰਬੜਿਆ ਰਹਿਣਾ, ਪਿੱਛਾ ਕਰਨਾ, ਮਗਰ ਪੈਣਾ, ੨. ਜ਼ਿੱਦ ਕਰਨਾ, ਝੇੜਾ ਲਾਉਣਾ

–ਖਹਿੜਾ ਛੱਡਣਾ, ਮੁਹਾਵਰਾ : ਪਿੱਛਾ ਛੱਡਣਾ, ਤਿਆਗਣਾ, ਛੱਡ ਦੇਣਾ

–ਖਹਿੜਾ ਛੁਡਾਉਣਾ (ਛੁੜਾਉਣਾ), ਮੁਹਾਵਰਾ : ਜਿੰਦ ਖ਼ਲਾਸੀ ਕਰਾਉਣਾ, ਮਗਰੋਂ ਲਾਹੁਣਾ, ਪਿੱਛਾ ਛਡਾਉਣਾ

–ਖਹਿੜਾਂ ਛੋਡਣਾ, (ਪੋਠੋਹਾਰੀ) / ਮੁਹਾਵਰਾ : ਖਹਿੜਾ ਛੱਡਣਾ

–ਖਹਿੜੇ ਪੈਣਾ, ਮੁਹਾਵਰਾ : ੧. ਜ਼ਿੱਦ ਕਰਨਾ, ਇਸਰਾਰ ਕਰਨਾ ; ੨. ਮਗਰ ਪੈਣਾ, ਪਿੱਛੇ ਪੈਣਾ


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 295, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-01-12-09-23, ਹਵਾਲੇ/ਟਿੱਪਣੀਆਂ:

ਖਹਿੜਾ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖਹਿੜਾ, (ਪੋਠੋਹਾਰੀ) \ ਪੁਲਿੰਗ : ਰਾਹ, ਰਸਤਾ

–ਰਾਹ ਖਹਿੜਾ, ਪੁਲਿੰਗ : ਰਾਹ, ਰਸਤਾ


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 295, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-01-12-10-36, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.