ਖੁਦ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੁਦ, (ਫ਼ਾਰਸੀ : ਖ੍ਵਦ ) \ ਪੜਨਾਂਵ : ਆਪ, ਸ੍ਵਯੰ
–ਖੁਦਅਖ਼ਤਿਆਰ, ਵਿਸ਼ੇਸ਼ਣ : ਖੁਦਮੁਖਤਿਆਰ, ਸੁਤੰਤਰ, ਆਜ਼ਾਦ
–ਖੁਦ ਅਖ਼ਤਿਆਰੀ, ਇਸਤਰੀ ਲਿੰਗ : ਖੁਦਮੁਖਤਿਆਰੀ, ਸ੍ਵੈਕਾਬੂ
–ਖੁਦ ਮੁਖ਼ਤਿਆਰੀ ਹਕੂਮਤ, ਇਸਤਰੀ ਲਿੰਗ : ਉਹ ਹਕੂਮਤ ਜਿਸ ਵਿੱਚ ਲੋਕਾਂ ਦੇ ਚੁਣੇ ਪ੍ਰਤੀਨਿਧ ਹੋਣ, ਜਮਹੂਰੀ ਹਕੂਮਤ, Democracy
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 683, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-20-03-20-38, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First