ਖੁਰਪਾ ਸਰੋਤ : 
    
      ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਖੁਰਪਾ (ਨਾਂ,ਪੁ) ਵੇਖੋ : ਰੰਬਾ
    
      
      
      
         ਲੇਖਕ : ਕਿਰਪਾਲ ਕਜ਼ਾਕ (ਪ੍ਰੋ.), 
        ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8806, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
      
      
   
   
      ਖੁਰਪਾ ਸਰੋਤ : 
    
      ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਖੁਰਪਾ [ਨਾਂਪੁ] ਖੇਤੀ  ਦਾ ਇੱਕ ਸੰਦ  ਜਿਸ ਨਾਲ਼  ਗੋਡੀ ਕੀਤੀ ਜਾਂਦੀ ਹੈ, ਰੰਬਾ  
    
      
      
      
         ਲੇਖਕ : ਡਾ. ਜੋਗਾ ਸਿੰਘ (ਸੰਪ.), 
        ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8800, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
      
      
   
   
      ਖੁਰਪਾ ਸਰੋਤ : 
    
      ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
      
           
     
      
      
      
        ਖੁਰਪਾ. ਸੰ. ਰਪ੍ਰ. ਸੰਗ੍ਯਾ—ਜੋ ਰ (ਉਸਤਰੇ) ਦੀ ਤਰਾਂ ਕੱਟੇ. ਰੰਬਾ. ਘਾਹ  ਖੁਰਚਣ  ਅਤੇ  ਗੋਡੀ ਕਰਨ ਦਾ ਇੱਕ ਸੰਦ.
    
      
      
      
         ਲੇਖਕ : ਭਾਈ ਕਾਨ੍ਹ ਸਿੰਘ ਨਾਭਾ, 
        ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8645, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
      
      
   
   
      ਖੁਰਪਾ ਸਰੋਤ : 
    
      ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
      
           
     
      
      
      
       
	ਖੁਰਪਾ, (ਸੰਸਕ੍ਰਿਤ : क्षुरप=ਗੋਡੀ ਕਰਨ ਦਾ ਸੰਦ; ਪ੍ਰਾਕ੍ਰਿਤ : खुरप) \ ਪੁਲਿੰਗ : ੧. ਘਾਹ ਖੋਦਣ ਦਾ ਇੱਕ ਖ਼ਾਸ ਸੰਦ ਜਿਸ ਦਾ ਫਲ ਧਾਰਦਾਰ ਤੇ ਕਾਫ਼ੀ ਚੌੜੇ ਮੂੰਹ ਵਾਲਾ ਹੁੰਦਾ ਹੈ ਤੇ ਪਿੱਛੇ ਦਸਤਾ ਲੱਕੋਂ ਉੱਠਵਾਂ ਹੁੰਦਾ ਹੈ, ਰੰਬਾ; ੨. ਖੌਂਚਾ, ਜਿਸ ਨਾਲ ਕੜਾਹੀਆਂ ਆਦਿ ਨਾਲੋਂ ਘਰੋੜੀ ਲਾਹੀ ਜਾਂਦੀ ਹੈ
	
	–ਖੁਰਪੀ, ਇਸਤਰੀ ਲਿੰਗ : ਛੋਟਾ ਖੁਰਪਾ, ਸਿੱਪੀ, ਹੰਬੀ, ਚਿੱਪੀ ਜਿਸ ਨਾਲ ਰੋਟੀਆਂ ਉਥੱਲੀਆਂ ਜਾਂਦੀਆਂ ਹਨ
    
      
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 724, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-01-12-29-16, ਹਵਾਲੇ/ਟਿੱਪਣੀਆਂ: 
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First