ਖੇਚਲ ਸਰੋਤ : 
    
      ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਖੇਚਲ [ਨਾਂਇ] ਤਕਲੀਫ਼, ਕਸ਼ਟ; ਆਉ-ਭਗਤ; ਯਤਨ, ਉਪਰਾਲਾ, ਮਿਹਨਤ  
    
      
      
      
         ਲੇਖਕ : ਡਾ. ਜੋਗਾ ਸਿੰਘ (ਸੰਪ.), 
        ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3222, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
      
      
   
   
      ਖੇਚਲ ਸਰੋਤ : 
    
      ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
      
           
     
      
      
      
        ਖੇਚਲ. ਸੰਗ੍ਯਾ—ਮਿਹਨਤ। ੨ ਔਖ । ੩ ਥਕੇਵਾਂ.
    
      
      
      
         ਲੇਖਕ : ਭਾਈ ਕਾਨ੍ਹ ਸਿੰਘ ਨਾਭਾ, 
        ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3184, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
      
      
   
   
      ਖੇਚਲ ਸਰੋਤ : 
    
      ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
      
           
     
      
      
      
       
	ਖੇਚਲ, (ਖੱਜਲ<ਅਰਬੀ√ਖਜਲ,  =ਸਰਮ; ਮਰਾਠੀ, ਖਜੀਲ; ਹਿੰਦੀ : खजिल) \ ਇਸਤਰੀ ਲਿੰਗ : ੧. ਕਸ਼ਟ, ਤਕਲੀਫ਼; ੨. ਮਿਹਨਤ, ਜਤਨ, ਉਪਰਾਲਾ; ੩. ਥਕੇਵਾਂ (ਲਾਗੂ ਕਿਰਿਆ : ਹੋਣਾ, ਕਰਨਾ, ਚੁਕਣਾ, ਝੱਲਣਾ, ਦੇਣਾ, ਲੈਣਾ)
=ਸਰਮ; ਮਰਾਠੀ, ਖਜੀਲ; ਹਿੰਦੀ : खजिल) \ ਇਸਤਰੀ ਲਿੰਗ : ੧. ਕਸ਼ਟ, ਤਕਲੀਫ਼; ੨. ਮਿਹਨਤ, ਜਤਨ, ਉਪਰਾਲਾ; ੩. ਥਕੇਵਾਂ (ਲਾਗੂ ਕਿਰਿਆ : ਹੋਣਾ, ਕਰਨਾ, ਚੁਕਣਾ, ਝੱਲਣਾ, ਦੇਣਾ, ਲੈਣਾ)
	–ਖੇਚਲ ਖੱਜਲ, ਇਸਤਰੀ ਲਿੰਗ : ਤਕਲੀਫ਼, ਸੇਵਾ ਦਾ ਕੰਮ, ਦੌੜ ਭੱਜ
	
	–ਖੇਚਲ ਖੁਜਾਲਤ, ਇਸਤਰੀ ਲਿੰਗ : ਖੇਚਲ, ਤਕਲੀਫ, ਦੌੜ ਭੱਜ
	
	–ਖੇਚਲ ਖਰਚ, ਇਸਤਰੀ ਲਿੰਗ :  ਤਕਲੀਫ਼ ਅਤੇ ਖ਼ਰਚਾ
	
	–ਖੇਚਲ ਖੁਆਰੀ, ਇਸਤਰੀ ਲਿੰਗ : ਤਕਲੀਫ਼ ਅਤੇ ਦੌੜ ਭੱਜ
    
      
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 707, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-03-12-15-58, ਹਵਾਲੇ/ਟਿੱਪਣੀਆਂ: 
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First