ਖੜੀ ਚਟਾਨ ਸਰੋਤ : 
    
      ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        Scar (ਸਕਾ:) ਖੜੀ ਚਟਾਨ: ਉੱਤਰੀ ਇੰਗਲੈਂਡ ਵਿੱਚ ਖੜੀ ਚਟਾਨ ਲਈ ਪ੍ਰਯੋਗ ਕੀਤਾ ਗਿਆ ਸਥਾਨਿਕ ਸ਼ਬਦ  ਹੈ, ਮਿਸਾਲ  ਵਜੋਂ, ਗੋਰਡੇਲ ਸਕਾਰ (Gordale Scar) ਅਤੇ  ਨੈਬ ਸਕਾਰ (Nab Scar) ਕੁਝ ਸ਼ਰਤਾਂ ਵਿੱਚ ਦਿਹਾਤੀ ਖੇਤਰ  ਅੰਦਰ ਕੁਝ ਫ਼ਾਸਲੇ ਤੇ ਬਾਹਰ ਨਿਕਲੀ (out eropped) ਚਟਾਨ ਨੂੰ ਵੀ ਸਕਾਰ (scar) ਸ਼ਬਦ ਦਿੱਤਾ ਗਿਆ ਹੈ।
    
      
      
      
         ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ, 
        ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2589, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First