ਗਈ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗਈ. ਵੀਤੀ. ਗੁਜ਼ਰੀ। ੨ ਵਿਗੜੀ. “ਗਈਬਹੋੜੁ ਬੰਦੀਛੋੜੁ.” (ਸੋਰ ਮ: ੫) ੩ ਗਾਵੇਗਾ. “ਤਬ ਕੈਸੇ ਗੁਨ ਗਈ ਹੈ?” (ਗੂਜ ਕਬੀਰ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11884, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗਈ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਗਈ* (ਗੁ.। ਸੰਸਕ੍ਰਿਤ ਗਮੑ=ਜਾਣਾ। ਪੰਜਾਬੀ ਜਾਣਾ ਧਾਤੂ ਦਾ ਭੂਤਕਾਲ ਇਸਤ੍ਰੀ ਲਿੰਗ ਇਕ ਬਚਨ) ੧. ਬੀਤ ਚੁਕੀ (ਅਵਸਥਾ)। ਯਥਾ-‘ਗਈ ਬਹੋੜੁ ਬੰਦੀ ਛੋੜੁ ’।
੨. (ਕ੍ਰਿ.। ਪੰਜਾਬੀ) ਚਲੀ। ਯਥਾ-‘ਗਈ ਬੁਨਾਵਨ ਮਾਹੋ ’।
----------
* ਪਦ ਜਾਣਾਂ ਤੋਂ ਗਿਆ ਤੇ ਕਈ ਕਿਵੇਂ ਬਣਦੇ ਹਨ ?:- ਸੰਸਕ੍ਰਿਤ ਪਦ ਹੈ ਗਤ:, ਇਸ ਦਾ ਪ੍ਰਾਕ੍ਰਿਤ ਰੂਪ ਹੈ ਗਅੋ , ਗਓ ਤੇ ਪੰਜਾਬੀ ਦਾ ਬਣਿਆ-ਗਿਆ ਤੇ ਫਿਰ ਗਿਆ ਦਾ ਇਸਤ੍ਰੀ ਲਿੰਗ ਗਈ। ਅੰਗ੍ਰੇਜ਼ੀ ਬੀ ਹੈ, ਗੋ=ਜਾਓ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 11860, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First