ਗਜਰਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗਜਰਾ (ਨਾਂ,ਪੁ) ਜ਼ਨਾਨਾ ਗੁੱਟ ਉੱਤੇ ਪਹਿਰਨ ਵਾਲਾ ਸੋਨੇਂ ਚਾਂਦੀ ਦਾ ਚੂੜੀ ਜਿਹਾ ਨਮੂਨੇਦਾਰ ਚਪਿਥਲਾ ਕੜਾ; ਖੁਸ਼ਬੋਦਾਰ ਕਲੀਆਂ ਦਾ ਹਾਰ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4608, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਗਜਰਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗਜਰਾ [ਨਾਂਪੁ] ਜੂੜੇ ਜਾਂ ਗੁੱਤ ਦੀ ਸਜਾਵਟ ਲਈ ਫੁੱਲਾਂ ਦੀ ਮਾਲ਼ਾ; ਕੜਾ , ਕੰਗਣਾ; ਚਾਂਟੀ ਦੇ ਬਾਹਰਲਾ ਇੱਕ ਹੋਰ ਚਮੜਾ ਜਿਸ ਦਾ ਇੱਕ ਸਿਰਾ ਚਾਂਟੀ ਨਾਲ਼ ਜੁੜਿਆ ਰਹਿੰਦਾ ਹੈ ਅਤੇ ਦੂਜੇ ਸਿਰੇ ਵਿੱਚ ਸੁਰਾਖ਼ ਹੁੰਦੇ ਹਨ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4606, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਗਜਰਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਗਜਰਾ. ਸੰਗ੍ਯਾ—ਗਾਜਰ ਦਾ ਛੇਜਾ। ੨ ਫੁੱਲਾਂ ਦੀ ਮਾਲਾ। ੩ ਇਸਤ੍ਰੀਆਂ ਦਾ ਇੱਕ ਗਹਿਣਾ , ਜੋ ਪਹੁੰਚੇ (ਕਲਾਈ) ਪੁਰ ਪਹਿਨੀਦਾ ਹੈ. “ਬੇਸਰ ਗਜਰਾਰੰ.” (ਰਾਮਾਵ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4552, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗਜਰਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗਜਰਾ, (ਪ੍ਰਾਕ੍ਰਿਤ : गज्जरओ; ਸੰਸਕ੍ਰਿਤ : गर्जर) \ ਪੁਲਿੰਗ : ੧. ਫੁੱਲਾਂ ਆਦਿ ਦੀ ਸੰਘਣੀ ਗੁੰਦੀ ਹੋਈ ਮਾਲਾ ਜਾਂ ਹਾਰ; ੨. ਇਸਤਰੀਆਂ ਦਾ ਗਹਿਣਾ, ਚਾਂਦੀ, ਸੋਨੇ, ਸ਼ੀਸ਼ੇ ਜਾਂ ਫੁੱਲਾਂੰ ਦਾ ਕੜਾ ਜੋ ਗੁੱਟ ਵਿੱਚ ਪਾਈਦਾ ਹੈ; ੩. ਗਾਜਰ ਦਾ ਛੇਜਾ : ‘ਬੇਸਰ ਗਜਰਾਰੰ’
(ਰਾਮ ਅਵਤਾਰ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 290, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-16-11-30-13, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First