ਗਦ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗਦ. ਸੰ. ਸੰਗ੍ਯਾ—ਵਿ. ਜ਼ਹਿਰ । ੨ ਰੋਗ. ਬੀਮਾਰੀ. “ਵਿਪ੍ਰ ਜਾਤਿਮਦ ਵਿਦ੍ਯਾਮਦ ਹੈ। ਯਾਂਤੇ ਅੰਧ ਅਧਿਕ ਦ੍ਵੈ ਗਦ ਹੈ.” (ਗੁਪ੍ਰਸੂ) ੩ ਕ੍ਰਿਨ ਜੀ ਦਾ ਛੋਟਾ ਭਾਈ । ੪ ਕਥਨ. ਕਹਿਣਾ। ੫ ਵਾਯੁਪੁਰਾਣ ਅਨੁਸਾਰ ਇੱਕ ਅਸੁਰ. ਦੇਖੋ, ਗਦਾਧਰ। ੬ ਦੇਖੋ, ਗੱਦ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 27385, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First