ਗਰਮ ਮਸਾਲੇ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Spices ( ਸਪਾਇਸਜ ) ਗਰਮ ਮਸਾਲੇ : ਇਹ ਤਪਤ ਅਤੇ ਉਪ-ਤਪਤ ਖੰਡੀ ਖੇਤਰੀ ਪੌਦਿਆਂ ਦੇ ਖ਼ੁਸ਼ਕ ਅੰਸ਼ ਹੁੰਦੇ ਹਨ ਜੋ ਆਦਿ ਕਾਲ ਤੋਂ ਖਾਣ-ਪਕਾਉਣ ਵਿੱਚ ਵਰਤੇ ਜਾਂਦੇ ਹਨ । ਮੱਧ ਕਾਲ ਅੰਦਰ ਇਹਨਾਂ ਦਾ ਬਹੁਤ ਮਹੱਤਵਪੂਰਨ ਵਪਾਰ ਰਿਹਾ ਹੈ । ਇਹ ਅਨੇਕ ਪ੍ਰਕਾਰ ( all-spice , aniseed , cardamon , cinnmon , cloves , cariander , cummin , ginger , mace , nutmeg , paprika , pepper and termeric ) ਦੇ ਹੁੰਦੇ ਹਨ ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1292, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.