ਗੁਆਂਢ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁਆਂਢ [ਨਾਂਪੁ] ਪੜੋਸ, ਨਾਲ਼ ਦੇ ਘਰਾਂ ਦਾ ਭਾਵ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1848, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਗੁਆਂਢ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗੁਆਂਢ, (ਹਿੰਦੀ : गोइंड<ਸੰਸਕ੍ਰਿਤ : ग्रामान्त, ग्राम=ਪਿੰਡ+आन्त=ਪੜੋਸ) \ ਪੁਲਿੰਗ : ਪੜੋਸ, ਲਾਗੇ ਵੱਸਣ ਵਾਲੇ
–ਗੁਆਂਢ ਕੁਪੱਤਾ ਮੰਦਾ, ਕੁੜਮ ਕੁਪੱਤਾ ਚੰਗਾ, ਅਖੌਤ : ਭੈੜਾ ਗੁਆਂਢ ਭੈੜੇ ਰਿਸ਼ਤੇ ਨਾਲੋਂ ਬਹੁਤ ਦੁਖਦਾਈ ਹੈ
–ਗੁਆਂਢ ਮੱਥਾ, ਪੁਲਿੰਗ : ਪੜੌਸ, ਗੁਆਂਢ (ਲੁਧਿਆਣਾ ਕੋਸ਼)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 24, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-19-03-47-20, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First