ਗੁੱਛਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁੱਛਾ (ਨਾਂ,ਪੁ) ਇੱਕ ਸ਼ਾਖ਼ ਨੂੰ ਲੱਗੇ ਫਲ਼ਾਂ ਦਾ ਸਮੂਹ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4162, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਗੁੱਛਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁੱਛਾ [ਨਾਂਪੁ] ਇੱਕ ਜਗ੍ਹਾ ਇਕੱਠੇ ਹੋਏ ਫਲ਼ ਫੁੱਲ ਜਾਂ ਚਾਬੀਆਂ ਆਦਿ ਦਾ ਸਮੂਹ , ਇਕੱਠ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4152, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗੁੱਛਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁੱਛਾ ਸੰ. गुच्छ —ਸੰਗ੍ਯਾ—ਪੱਤੇ ਅਤੇ ਫਲਾਂ ਦਾ ਸਮੂਹ. ਇੱਕ ਸ਼ਾਖ਼ ਨੂੰ ਲੱਗੇ ਹੋਏ ਬਹੁਤ ਫਲ. ਜੈਸੇ—ਅੰਗੂਰਾਂ ਦਾ ਗੁੱਛਾ। ੨ ਫੂੰਦਨਾ. ਛੱਬਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4056, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੁੱਛਾ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗੁੱਛਾ, (ਪ੍ਰਾਕ੍ਰਿਤ : गुच्छ; ਸੰਸਕ੍ਰਿਤ : गुच्छ; ਟਾਕਰੀ \ ਫ਼ਾਰਸੀ : ਮੋਸ਼ਾ, ) \ ਪੁਲਿੰਗ : ੧. ਪੱਤੇ ਜਾਂ ਫਲਾਂ ਦਾ ਸਮੂਹ, ਇੱਕ ਸ਼ਾਖ ਨੂੰ ਲੱਗੇ ਹੋਏ ਬਹੁਤ ਫਲ; ੨. ਕਈਆਂ ਚੀਜ਼ਾਂ ਦਾ ਇਕੱਠ; ੩. ਇਕੱਠੀਆਂ ਬੰਨ੍ਹੀਆਂ ਬਹੁਤ ਸਾਰੀਆਂ ਕੁੰਜੀਆਂ; ੪. ਲੱਛਾ

–ਗੁੱਛਾ ਹੋਣਾ, ਮੁਹਾਵਰਾ : ੧. ਸੁਕੜਨਾ, ਗਠੜੀ ਹੋਣਾ; ੨. ਇਕੱਠਾ ਹੋ ਕੇ ਪੈਣਾ ; ੩. ਜੱਫੀ ਪਾਉਣਾ (ਭਾਈ ਮਈਆ ਸਿੰਘ)

–ਗੁੱਛਾਮੁੱਛਾ ਹੋਣਾ, ਮੁਹਾਵਰਾ : ਸੁੰਗੜਨਾ, ਇਕੱਠਾ ਹੋਣਾ, ਉਲਝਣਾ

–ਗੁੱਛੇਦਾਰ, ਵਿਸ਼ੇਸ਼ਣ : ਜਿਸ ਨੂੰ ਗੁੱਛੇ ਲੱਗੇ ਹੋਣ, ਗੁੱਛਿਆਂ ਵਾਲਾ

(ਭਾਈ ਮਈਆ ਸਿੰਘ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 17, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-10-02-45-06, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.