ਗੁੱਟ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁੱਟ (ਨਾਂ,ਪੁ) ਹੱਥ ਅਤੇ ਬਾਂਹ ਦੇ ਜੋੜ ਵਾਲਾ ਹਿੱਸਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8253, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਗੁੱਟ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁੱਟ (ਨਾ,ਪੁ) ਖੋਪੇ ਦਾ ਪੂਰਾ ਨਾਰੀਅਲ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8252, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਗੁੱਟ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁੱਟ. ਸੰਗ੍ਯਾ—ਨਾਰੀਅਲ ਵਿੱਚੋਂ ਨਿਕਲਿਆ ਗੋਲਾਕਾਰ ਪਿੰਡ. ਖੋਪਾ. ਨਰੀਏਲ ਦੀ ਗਿਰੀ। ੨ ਵਿ—ਨਸ਼ੇ ਵਿੱਚ ਮਸ੍ਤ. ਮਖ਼ਮੂਰ। ੩ ਸੰਗ੍ਯਾ—ਗੁਥਵਾਂ ਫੁੱਲ । ੪ ਅਧਖਿੜਿਆ ਫੁੱਲ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8045, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗੁੱਟ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗੁੱਟ, (ਸੰਸਕ੍ਰਿਤ : घुट=ਗਿੱਟਾ) \ ਪੁਲਿੰਗ : ਵੀਣੀ, ਹੱਥ ਅਤੇ ਬਾਂਹ ਦਾ ਵਿਚਲਾ ਜੋੜ, ਕਲਾਈ
–ਗੁੱਟ ਉਤਰਨਾ, ਮੁਹਾਵਰਾ : ਪਹੁੰਚੇ ਦਾ ਆਪਣੀ ਥਾਂ ਤੋਂ ਹਿੱਲ ਜਾਣਾ
–ਗੁੱਟ ਗੁੱਟ ਦੇਖਣਾ, ਮੁਹਾਵਰਾ : ਗਟਰ ਗੁਟਰ ਝਾਕਣਾ
–ਗੁੱਟ ਘੜੀ, ਇਸਤਰੀ ਲਿੰਗ : ਛੋਟੀ ਘੜੀ ਜੋ ਹੱਥ ਤੇ ਬੰਨ੍ਹੀ ਜਾਂਦੀ ਹੈ
–ਗੁਟ ਚਾੜ੍ਹਨਾ, ਮੁਹਾਵਰਾ : ਆਪਣੀ ਥਾਂ ਤੋਂ ਹਿੱਲੇ ਗੁੱਟ ਨੂੰ ਠੀਕ ਕਰਨਾ
–ਗੁੱਟ ਨਿਕਲਣਾ (ਨਿਕਲ ਜਾਣਾ), ਮੁਹਾਵਰਾ : ਗੁੱਟ ਉਤਰਨਾ
–ਗੁੱਟ ਲਹਿਣਾ, ਮੁਹਾਵਰਾ : ਗੁੱਟ ਉਤਰਨਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 46, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-11-03-42-52, ਹਵਾਲੇ/ਟਿੱਪਣੀਆਂ:
ਗੁੱਟ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗੁੱਟ, ਪੁਲਿੰਗ : ੧. ਗੋਲ ਚੀਜ਼, ਪੂਰਾ ਨਾਰੀਅਲ; (ਲੁਧਿਆਨਾ ਕੋਸ਼) ੨. ਮਸਤ, ਬੇਖ਼ਬਰ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 46, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-11-03-43-50, ਹਵਾਲੇ/ਟਿੱਪਣੀਆਂ:
ਗੁੱਟ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗੁੱਟ, ਪੁਲਿੰਗ : ਜੁੱਟ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 46, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-11-03-44-19, ਹਵਾਲੇ/ਟਿੱਪਣੀਆਂ:
ਗੁੱਟ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗੁੱਟ, ਵਿਸ਼ੇਸ਼ਣ : ਮਸਤ, ਬੇਖ਼ਬਰ (ਸ਼ਰਾਬ ਵਿੱਚ ਗੁੱਟ, ਨੀਂਦਰ ਵਿੱਚ ਗੁੱਟ)
–ਗੁੱਟ ਕਰਨਾ, ਮੁਹਾਵਰਾ : ਨਸ਼ੇ ਵਿੱਚ ਚੂਰ ਕਰਨਾ, ਬਹੁਤਾ ਨਸ਼ਾ ਪਿਲਾ ਦੇਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 46, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-11-03-44-46, ਹਵਾਲੇ/ਟਿੱਪਣੀਆਂ:
ਗੁੱਟ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗੁੱਟ, (ਸੰਸਕ੍ਰਿਤ :घुट=ਗਿੱਟਾ) \ ਪੁਲਿੰਗ : ਕਲਾਈ ਦਾ ਇੱਕ ਗਹਿਣਾ, ਪਹੁੰਚੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 46, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-11-03-45-06, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First