ਗੁੱਤੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁੱਤੀ (ਨਾਂ,ਇ) ਬਰੀਕ ਨਿੱਕੀ ਮੱਛਰੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6877, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਗੁੱਤੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗੁੱਤੀ, (ਪ੍ਰਾਕ੍ਰਿਤ : कुत्त, कुक्क; ਸੰਸਕ੍ਰਿਤ : कुक्कुर=ਕੁੱਤਾ) \ ਇਸਤਰੀ ਲਿੰਗ : ਇੱਕ ਤਰ੍ਹਾਂ ਦਾ ਮੱਛਰ ਜੋ ਬਹੁਤ ਛੋਟਾ ਹੁੰਦਾ ਹੈ ਤੇ ਜਿਸ ਦਾ ਡੰਗ ਸੂਈ ਵਾਂਙੂ ਚੁਭਦਾ ਹੈ। ਇਹ ਅਕਸਰ ਲਿੱਦ ਗੋਹੇ ਆਦਿ ਤੇ ਬੈਠਾ ਨਜ਼ਰ ਆਉਂਦਾ ਹੈ (ਲੜਨਾ)

–ਗੁੱਤੀ ਕਾਪ, ਪੁਲਿੰਗ : ਕਾਲਾ - ਆਜ਼ਾਰ ਬੁਖਾਰ, ਜੋ ਇੱਕ ਛੋਟੀ ਜਿਹੀ ਮੱਖੀ ਦੇ ਕੱਟਣ ਨਾਲ ਹੋ ਜਾਂਦਾ ਹੈ, ਇਹ ਤਾਪ ਚੀਨ ਵਿੱਚ ਬਹੁਤਾ ਹੁੰਦਾ ਹੈ ਅਤੇ ਭਾਰਤ ਵਿੱਚ ਕਲਕੱਤੇ ਵੱਲ ਕਾਫ਼ੀ ਹੁੰਦਾ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 10, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-14-04-39-03, ਹਵਾਲੇ/ਟਿੱਪਣੀਆਂ:

ਗੁੱਤੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗੁੱਤੀ, ਇਸਤਰੀ ਲਿੰਗ : ਖੁੱਤੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 10, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-14-04-39-38, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.