ਗ੍ਰਾਫੀਕਲ ਯੂਜ਼ਰ ਇੰਟਰਫੇਸ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Graphical User Interface

ਗ੍ਰਾਫੀਕਲ ਯੂਜ਼ਰ ਇੰਟਰਫੇਸ, ਜੀਯੂਆਈ (GUI) ਦਾ ਪੂਰਾ ਨਾਮ ਹੈ। ਇਹ ਵਰਤੋਂਕਾਰ ਨੂੰ ਵੱਖ-ਵੱਖ ਫਾਈਲਾਂ, ਪ੍ਰੋਗਰਾਮਾਂ ਜਾਂ ਕਮਾਂਡਾਂ ਆਦਿ ਨੂੰ ਚੁਣਨ ਲਈ ਟਾਈਪ ਕਰਨ ਦੀ ਬਜਾਏ ਮੀਨੂਆਂ ਅਤੇ ਵਿਕਲਪਾਂ ਰਾਹੀਂ ਸੁਵਿਧਾ ਦਿੰਦੀ ਹੈ। ਵਿੰਡੋਜ਼ ਓਪਰੇਟਿੰਗ ਸਿਸਟਮ ਜੀਯੂਆਈ ਦੀ ਇਕ ਮਹੱਤਵਪੂਰਨ ਉਦਾਹਰਨ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 953, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.