ਗੰਧੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੰਧੀ. ਸੰ. गान्धिक —ਗਾਂਧਿਕ. ਸੰਗ੍ਯਾ—ਅੱਤਾਰ. ਗਾਂਧੀ. “ਕਰ ਫੁਲੇਲ ਕੋ ਆਚਮਨ ਮੀਠੋ ਕਹਿਤ
ਸਰਾਹਿ। ਚੁਪ ਰਹਿਯੇ ਗੰਧੀ ਸੁਘਰ! ਇਤਰ ਦਿਖਵਤ ਕਾਹਿ?” (ਵ੍ਰਿੰਦ) ੨ ਸੰ. गन्धी ਸਰਾਹਿ। ਚੁਪ ਰਹਿਯੇ ਗੰਧੀ ਸੁਘਰ! ਇਤਰ ਦਿਖਵਤ ਕਾਹਿ?” (ਵ੍ਰਿੰਦ) ੨ ਸੰ. गन्धी. ਕਸਤੂਰੀਮ੍ਰਿਗ। ੩ ਦੇਖੋ, ਗੰਦਗੀ. “ਚਿੰਜੁ ਭਰੀ ਗੰਧੀ ਆਇ.” (ਸਵਾ ਮ: ੧)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4586, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First