ਘਸੁੰਨ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਘਸੁੰਨ (ਨਾਂ,ਪੁ) ਪ੍ਰਹਾਰ ਕਰਨ ਲਈ ਮੀਟੀ ਹੋਈ ਮੁੱਠ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3218, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਘਸੁੰਨ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਘਸੁੰਨ [ਨਾਂਪੁ] ਮੁੱਕਾ , ਹੂਰਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3214, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਘਸੁੰਨ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਘਸੁੰਨ. ਜਿਸ ਦਾ ਘ (ਪ੍ਰਹਾਰ—ਆਘਾਤ) ਸਰੀਰ ਨੂੰ ਸੁੰਨ ਕਰ ਦੇਵੇ. ਮੁੱਕਾ. ਹੂਰਾ. ਘੂੰਸਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3156, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਘਸੁੰਨ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਘਸੁੰਨ, ਪੁਲਿੰਗ : ਮੀਟੀ ਹੋਈ ਮੁੱਠੀ, ਮੁੱਕਾ, ਹੂਰਾ (ਲਾਗੂ ਕਿਰਿਆ : ਜੜਨਾ, ਟਿਕਾਉਣਾ, ਠੋਕਣਾ, ਮਾਰਨਾ, ਲੱਗਣਾ, ਵੱਜਣਾ)
–ਘਸੁੰਨ ਨੇੜੇ ਕੇ ਖੁਦਾ (ਰੱਬ), ਅਖੌਤ : ਭਾਵ ਮਾਰ ਡਾਢੀ ਹੁੰਦੀ ਹੈ(ਭਾਈ ਬਿਸ਼ਨਦਾਸ ਪੁਰੀ), ਡਾਢੈ ਤੋਂ ਡਰ ਕੇ ਆਖਦੇ ਹਨ
–ਘਸੁੰਨ ਮੁੱਕੀ ਹੋਣਾ, ਮੁਹਾਵਰਾ : ਮੁੱਕਮਮੁੱਕੀ ਹੋਣਾ
–ਘਸੁੰਨ ਵਰਗਾ ਮੂੰਹ ਬਣਾਉਣਾ, ਮੁਹਾਵਰਾ : ਰੁੱਸ ਜਾਣਾ, ਨਾਰਾਜ਼ ਹੋ ਜਾਣਾ, ਮੂੰਹ ਸੁਜਾ ਲੈਣਾ
–ਘਸੁੰਨ ਵਿਖਾਉਣਾ, ਮੁਹਾਵਰਾ : ਡਰਾਉਣਾ
–ਅੱਖਾਂ ਵਿੱਚ ਘਸੁੰਨ ਦੇ ਕੇ ਰੋਣਾ, ਮੁਹਾਵਰਾ : ਬਹੁਤ ਪਛਤਾਉਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 15, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-11-22-03-34-41, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First