ਚਟਣੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚਟਣੀ (ਨਾਂ,ਇ) ਪੁਦੀਨਾ, ਖਟਾਈ, ਨਮਕ, ਮਿਰਚ, ਪਿਆਜ਼ ਆਦਿ ਕੁੱਟ ਕੇ ਬਣਾਇਆ ਚਟਪਟਾ ਪਦਾਰਥ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2052, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਚਟਣੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚਟਣੀ [ਨਾਂਇ] ਖਾਣੇ ਨਾਲ਼ ਖਾਧੀ ਜਾਣ ਵਾਲ਼ੀ ਵਸਤੂ ਜੋ ਪੁਦੀਨੇ ਕੱਚੀ ਅੰਬੀ ਆਦਿ ਅਤੇ ਨਮਕ-ਮਿਰਚ ਨੂੰ ਕੁੱਟ ਕੇ ਬਣਾਈ ਜਾਂਦੀ ਹੈ; ਚੱਟਣ ਵਾਲ਼ੀ ਦੁਆਈ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2052, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਚਟਣੀ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਚਟਣੀ, (ਚੱਟਣਾ+ਈ) \ ਇਸਤਰੀ ਲਿੰਗ : ੧. ਚੱਟਣ ਵਾਲੀ ਦੁਆ; ੨. ਖਾਣ ਵਾਲੀ ਵਸਤੂ ਜੋ ਆਮ ਫਲਾਂ ਜਾਂ ਪੁਦੀਨੇ ਖਟਾਈ ਨਮਕ ਮਿਰਚ ਨਾਲ ਬਣਾਈ ਜਾਂਦੀ ਹੈ ਅਤੇ ਰੋਟੀ ਖਾਣ ਨਾਲ ਵਰਤੀ ਜਾਂਦੀ ਹੈ
–ਚਟਣੀ ਹੋਣਾ, ਮੁਹਾਵਰਾ : ੧. ਬਰੀਕ ਪਿਸਣਾ; ੨. ਬਹੁਤ ਨੁਕਸਾਨ ਹੋਣਾ, ਰਗੜਾ ਚੜ੍ਹਨਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 7, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-01-12-10-43-40, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First