ਚਾਵਾਂ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚਾਵਾਂ (ਵਿ,ਪੁ) ਜੋ ਚੁੱਕਿਆ ਜਾ ਸਕੇ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3551, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਚਾਵਾਂ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਚਾਵਾਂ, (ਚਾਉਣਾ) \ ਵਿਸ਼ੇਸ਼ਣ : ਜੋ ਚਾਇਆ ਜਾ ਸਕੇ, ਜੋ ਚੁਕਿਆ ਜਾ ਸਕੇ, ਚੁੱਕੇ ਜਾਣ ਵਾਲਾ
–ਚਾਵਾਂ ਚੁੱਲ੍ਹਾ, ਪੁਲਿੰਗ : ੧. ਉਹ ਚੁੱਲਾ ਜਿਸ ਨੂੰ ਚੁੱਕ ਕੇ ਅੰਦਰ ਜਾਂ ਬਾਹਰ ਲੇ ਜਾਇਆ ਜਾ ਸਕੇ; ੨. ਉਹ ਆਦਮੀ ਜੋ ਟਿਕਵੀਂ ਤਬੀਅਤ ਜਾਂ ਪੱਕੀ ਰਾਏ ਵਾਲਾ ਨਾ ਹੋਵੇ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 4, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-02-06-03-35-43, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First