ਚਿਰੌਂਜੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਚਿਰੌਂਜੀ. ਸੰਗ੍ਯਾ—ਚਾਰ ਬੀਜਾਂ ਦਾ ਸਮੁਦਾਯ ਇੱਕ ਛਿਲਕੇ ਵਿੱਚ ਹੋਣ ਵਾਲਾ ਇੱਕ ਮੇਵਾ. ਪ੍ਰਿਯਾਲ ਬਿਰਛ ਦੇ ਬੀਜਾਂ ਦੀ ਗਿਰੀ, ਜਿਸਦਾ ਸੁਆਦ ਬਾਦਾਮ ਜੇਹਾ ਹੁੰਦਾ ਹੈ. ਇਸ ਦੀ ਤਾਸੀਰ ਗਰਮ ਤਰ ਹੈ. L. Chironjia aspida. “ਦਾਖ ਚਿਰੌਂਜੀ ਮਿਰਚਾਂ ਆਦਿ.” (ਗੁਪ੍ਰਸੂ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 939, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚਿਰੌਂਜੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਚਿਰੌਂਜੀ, (ਪ੍ਰਾਕ੍ਰਿਤ : चार; ਸੰਸਕ੍ਰਿਤ : चार+ਓਂ+बीज) \ ਇਸਤਰੀ ਲਿੰਗ : ਛਿਲਕੇ ਵਿੱਚ ਹੋਣ ਵਾਲਾ ਇੱਕ ਮੇਵਾ ਜਿਸ ਦਾ ਸੁਆਦ ਬਕਬਕਾ ਜਿਹਾ ਹੁੰਦਾ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 57, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-02-13-03-56-22, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.