ਚੈਕ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਚੈਕ, (ਅੰਗਰੇਜ਼ੀ : Cheque) \ ਪੁਲਿੰਗ : ਬੈਂਕ ਵਿੱਚੋਂ ਰੁਪਏ ਕਢਵਾਉਣ ਦੀ ਅਧਿਕਾਰੀ ਚਿੱਠੀ, ਇੱਕ ਪਰਕਾਰ ਦੀ ਦਰਸ਼ਨੀ ਹੁੰਡੀ
–ਕੋਰਾ ਚੈੱਕ, ਪੁਲਿੰਗ : ਪੂਰਾ ਅਧਿਕਾਰ, ਸਿਆਹੀ ਸਫ਼ੈਦੀ ਦਾ ਅਖ਼ਤਿਆਰ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 714, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-03-05-12-02-24, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First