ਚੋਲੇ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਚੋਲੇ (ਕ੍ਰਿ.। ਪੰਜਾਬੀ (ਮੂੰਹ) ਚੋਲਣਾ=ਖਾਣਾ) ਲੀਤੇ, ਡਕੇ ।* ਯਥਾ-‘ਸਾਧਨ ਸਭ ਰਸ ਚੋਲੇ’ ਉਸ ਇਸਤ੍ਰੀ ਨੇ ਸਭ ਰਸ ਲੀਤੇ ਹਨ। ਤਥਾ-‘ਹਰਿ ਰਤੀ ਹਰਿ ਰੰਗਿ ਚੋਲੇ’। ਹਰੀ ਦੇ ਪ੍ਰੇਮ ਵਿਖੇ ਜੋ ਰੱਤੀ ਹੈ ਉਹ ਹਰੀ ਦੇ (ਰੰਗ) ਅਨੰਦ ਨੂੰ ਲੈਂਦੀ ਹੈ।
----------
* ਮੂੰਹ ਚੋਲਿਆ=ਕਿਸੇ ਚੀਜ਼ ਦਾ ਮੂੰਹ ਵਿਚ ਲੈਣਾ , ਆਮ ਬੋਲੀ ਹੈ। -ਮੂੰਹ+ਵਿਚ+ਲੈਣਾ- ਦਾ ਸੰਖੇਪ ਹੀ -ਮੂੰਹ ਚੋਲਣਾ- ਜਾਪਦਾ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 29451, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First