ਚੱਲਾ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਚੱਲਾ, (ਕਾਂਗੜੀ) \ (ਨੇਪਾਲੀ : ਜਲਾ=Collection of water<ਸੰਸਕ੍ਰਿਤ :जलम्) \ ਪੁਲਿੰਗ : ੧. ਜ਼ਮੀਨ ਜਾਂ ਘਰ ਦੇ ਪਿਛਲੇ ਪਾਸੇ ਦੀ ਖਾਈ ਜੋ ਉੱਚੀ ਥਾਂ ਤੋਂ ਰੁੜ੍ਹੇ ਪਾਣੀ ਨੂੰ ਕੱਠਾ ਕਰਦੀ ਜਾਂ ਕੁਲੰਜ ਕੇ ਬਾਹਰ ਲੈ ਜਾਂਦੀ ਹੈ; ੨. ਖੇਤਾਂ ਵਿੱਚੋਂ ਪਾਣੀ ਕੁਲੰਜਣ ਵਾਲਾ ਨਾਲਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 288, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-01-25-10-20-31, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

President. AmandeepSinghRai. Dhano. 148020


President. AmandeepSinghRai., ( 2023/11/21 04:3601)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.