ਛੇਜਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਛੇਜਾ. ਸੰਗ੍ਯਾ—ਗਾਜਰ ਆਦਿ ਕੰਦ ਦੇ ਪੱਤੇ। ੨ ਦੇਖੋ, ਸੇਜਾ। ੩ ਦੇਖੋ, ਛੱਜਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7880, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਛੇਜਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਛੇਜਾ, (=ਛੱਜਾ; ਹਿੰਦੀ : छाजन<ਸੰਸਕ੍ਰਿਤ : छादन√छद्=ਢਕਣਾ) \ ਪੁਲਿੰਗ : ੧. ਛੱਜਾ, ਘਰ ਦਾ ਉਹ ਭਾਗ ਜੋ ਬਾਹਰ ਨੂੰ ਵਧਿਆ ਹੁੰਦਾ ਹੈ; ੨. ਮਕਾਨ ਆਦਿ ਦੇ ਬਨੇਰੇ ਦਾ ਵਧਵਾਂ ਹਿੱਸਾ
(ਪੁਆਧੀ ਕੋਸ਼)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 23, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-04-09-12-11-55, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First