ਛੱਪਰ ਸਰੋਤ : 
    
      ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਛੱਪਰ (ਨਾਂ,ਪੁ) 1 ਦੱਭ੍ਹ, ਪੰਨ੍ਹੀ, ਫ਼ੂਸ ਆਦਿ ਨਾਲ  ਬਣਾਈ ਢਾਲਵੀਂ ਛੱਤ  2 ਅੱਖ  ਦੀ ਪਲਕ  3 ਹੱਥ  ਜਾਂ ਪੈਰ  ਦਾ ਪੁੱਠਾ  ਪਾਸਾ  
    
      
      
      
         ਲੇਖਕ : ਕਿਰਪਾਲ ਕਜ਼ਾਕ (ਪ੍ਰੋ.), 
        ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8167, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
      
      
   
   
      ਛੱਪਰ ਸਰੋਤ : 
    
      ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਛੱਪਰ [ਨਾਂਪੁ] ਬਾਂਸ  ਅਤੇ  ਫੂਸ ਦੀ ਬਣੀ ਝੋਂਪੜੀ; ਸਰਕੜੇ ਦੀ ਬਣੀ ਛੱਤ  
    
      
      
      
         ਲੇਖਕ : ਡਾ. ਜੋਗਾ ਸਿੰਘ (ਸੰਪ.), 
        ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8157, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
      
      
   
   
      ਛੱਪਰ ਸਰੋਤ : 
    
      ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
      
           
     
      
      
      
       
	ਛੱਪਰ, (ਪ੍ਰਾਕ੍ਰਿਤ : छप्पर, छत्त वर√छद्) \ ਪੁਲਿੰਗ : ੧. ਬਾਂਸ ਅਤੇ ਫੂਸ ਦੀ ਬਣੀ ਛੱਤ; ੨. ਫੂਸ ਦੀ ਛੱਤ ਵਾਲੀ ਝੌਂਪੜੀ; ੩.ਪਲਕ, ਅੱਖ ਦਾ ਪੜਦਾ; ੪. ਹੱਥ ਦਾ ਪੁੱਠਾ ਪਾਸਾ ਜਾਂ ਪੈਰ ਦੀ ਛੱਤ
	(ਲਹਿੰਦੀ ਕੋਸ਼)
	–ਛਪਰਖਟ, ਪੁਲਿੰਗ : ਉਹ ਮੰਜਾ ਜਿਸ ਉੱਤੇ ਛਾਉਰਾ ਕਰਨ ਲਈ ਛੱਪਰ ਛਾਇਆ ਹੋਵੇ, ਪਿਛਲੇ ਸਮਿਆਂ ਵਿੱਚ ਮੱਛਰਦਾਨੀ ਦੀ ਥਾਂ ਇਸਦਾ ਆਮ ਰਿਵਾਜ ਸੀ, ਦੁਆਬੇ ਵਿੱਚ ਸਾਧੂ ਹੁਣ ਵੀ ਇਸਨੂੰ ਵਰਤਦੇ ਹਨ
	
	–ਛੱਪਰ ਪਾੜ ਕੇ ਦੇਣਾ, ਮੁਹਾਵਰਾ : ਅਚਨਚੇਤ ਤੇ ਕਾਫੀ ਦੇਣਾ
	
	–ਛੱਪਰਬੰਦ, ਪੁਲਿੰਗ : ਛੱਪਰ ਬਣਾਉਣ ਵਾਲਾ
	
	–ਛੱਪਰ ਬਾਂਸ (ਵਾਸ), (ਵਿਸ਼ੇਸ਼ਣ) / ਪੁਲਿੰਗ : ਟੱਪਰੀ ਵਾਸ
    
      
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 86, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-03-20-02-03-45, ਹਵਾਲੇ/ਟਿੱਪਣੀਆਂ: 
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First