ਜਨੁ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਨੁ. ਸੇਵਕ ਦਾਸ. ਦੇਖੋ, ਜਨ ੬ “ਜਨੁ ਨਾਨਕ ਮੰਗੈ ਦਾਨੁ.” (ਵਾਰ ਰਾਮ ੨ ਮ: ੫) ੨ ਪੁਰਖ. ਮਨੁੱਖ. ਦੇਖੋ, ਜਨ ੭. “ਸੰਤ ਸਰਨਿ ਜੋ ਜਨੁ ਪਰੈ.” (ਸੁਖਮਨੀ) ੩ ਕ੍ਰਿ. ਵਿ—ਮਾਨੋ. ਜਾਣੀਓਂ. ਗੋਯਾ. “ਸ੍ਰੋਣਤ ਧਾਰ ਚਲੀ ਨਭ ਕੋ ਜਨੁ ਸੂਰ ਕੋ ਰਾਮ ਜਲਾਂਜੁਲਿ ਦੀਨੋ.” (ਚੰਡੀ ੧) “ਨਾਮ ਸੁਨਤ ਜਨੁ ਬਿਛੂਅ ਡਸਾਨਾ.” (ਰਾਮ ਮ: ੫) ੪ ਸੰ. ਜਨਮ. ਉਤਪੱਤਿ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8376, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.