ਜਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਰ. ਜੜ. ਮੂਲ. “ਡਾਰੋਂ ਜਰ ਹੀ ਉਖਾਰਕੈ.” (ਕ੍ਰਿਸਨਾਵ) ੨ ਜਲਨਾ. ਦਗਧ ਹੋਣਾ. “ਦੇਖਤ ਪ੍ਰਭੁਤਾ ਜਰ ਬਰ ਗਯੋ.” (ਗੁਪ੍ਰਸੂ) ੩ ਦੇਖੋ, ਜਰਨਾ. “ਜਰ ਜਾਇ ਨਹੀਂ ਕਿਸਤੇ ਅਜਰੀ, ਅਸਪਾਇ ਗਏ ਸਗਰੀ ਉਰ ਮੇ ਜਰ.” (ਗੁਪ੍ਰਸੂ) ੪ ਸੰ. ਜਰਾ. ਬੁਢਾਪਾ. ਵ੍ਰਿੱਧਾਵ੎ਥਾ. ਦੇਖੋ, ਜਰਵਾਣਾ ਅਤੇ ਜਰੁ। ੫ ਉਹ ਸ਼ਿਕਾਰੀ , ਜਿਸ ਨੇ ਕ੍ਰਿ੄ਨ ਜੀ ਦੇ ਪੈਰ ਤੀਰ ਮਾਰਕੇ ਦੇਹਾਂਤ ਕੀਤਾ ਸੀ। ੬ ਫ਼ਾਜ਼ਰ ਸੋਨਾ. ਸੁਵਰਣ.”ਮਾਤੇ ਮਤੰਗ ਜਰੇ ਜਰ ਸੰਗ.” (ਅਕਾਲ) ੭ ਦੌਲਤ. “ਇਸੁ ਜਰ ਕਾਰਣਿ ਘਣੀ ਵਿਗੁਤੀ.” (ਆਸਾ ਅ: ਮ: ੧) “ਪਰੰਦਏ ਨ ਗਿਰਾਹ ਜਰ.” (ਵਾਰ ਮਾਝ ਮ: ੧) ਪੰਛੀਆਂ ਦੀ ਗੱਠ ਵਿੱਚ ਧਨ ਨਹੀਂ। ੮ ਮੈਲ. ਜੰਗਾਲ. ਖ਼ਾ੉ ਕਰਕੇ ਧਾਤੁ ਦੀ ਮੈਲ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22702, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

ਬਰੂਏ


Ubhi, ( 2021/05/28 07:0942)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.