ਜਲ ਮਾਰਗ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Water way ( ਵੌਟਅ * ਵੇਇ ) ਜਲ ਮਾਰਗ : ( i ) ਅੰਦਰੂਨੀ ਜਲ ਦਾ ਜਹਾਜ਼ਰਾਨੀ ਵਾਸਤੇ ਹਿੱਸਾ ਭਾਵ ਝੀਲ , ਦਰਿਆ , ਨਹਿਰ ਜਿਸ ਨੂੰ ਆਵਾਜਾਈ ਵਾਸਤੇ ਪ੍ਰਯੋਗ ਕਰਦੇ ਹਾਂ । ( ii ) ਇਕ ਮਾਰਗ ਜੋ ਅੰਦਰੂਨੀ ਜਲ ਸਾਧਨ ਆਵਾਜਾਈ ਲਈ ਵਰਤਦੇ ਹਾਂ ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 405, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.