ਜਲਸਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਲਸਾ [ਨਾਂਪੁ] (ਰਾਜਨੀਤਿਕ) ਇਕੱਠ , ਸਭਾ , ਦਿਵਾਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1318, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜਲਸਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਜਲਸਾ. ਅ਼ ਸੰਗ੍ਯਾ—ਸਭਾ. ਦੀਵਾਨ । ੨ ਉਤਸਵ ਮਨਾਉਣ ਲਈ ਲੋਕਾਂ ਦਾ ਇਕੱਠ । ੩ ਇਸਤ੍ਰੀਆਂ ਦੇ ਲਿਬਾਸ ਵਿੱਚ ਜੋ ਨੌਜਵਾਨ ਗਾ ਬਜਾ ਕੇ ਅਖਾੜਾ ਬੰਨ੍ਹਦੇ ਹਨ, ਪੰਜਾਬ ਵਿੱਚ ਉਸ ਦੀ ਭੀ ਜਲਸਾ ਸੰਗ੍ਯਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1269, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜਲਸਾ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਜਲਸਾ, (ਅਰਬੀ √ਜਲਸ, =ਬੈਠਣਾ) \ ਪੁਲਿੰਗ : ੧.ਖ਼ੁਸ਼ੀ ਮਨਾਉਣ ਵਾਸਤੇ ਮਨੁੱਖਾਂ ਦਾ ਹੋਇਆ ਇਕੱਠ, ਸਭਾ, ਦੀਵਾਨ; ੨. ਉਹ ਇਕੱਠ ਜਿਸ ਦੇ ਵਿੱਚ ਤੀਵੀਆਂ ਦਾ ਵੇਸ ਬਣਾ ਕੇ ਨਚਾਰ ਨਚਦੇ ਤੇ ਗਾਉਂਦੇ ਹਨ

(ਲਾਗੂ ਕਿਰਿਆ : ਹੋਣਾ, ਕਰਨਾ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 7, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-05-27-12-33-43, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.