ਜਾਤੇ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜਾਤੇ. ਜਾਂਦੇ, ਗਮਨ ਕਰਦੇ। ੨ ਜਾਣੇ. ਸਮਝੇ. “ਗੁਰਪ੍ਰਸਾਦਿ ਕਾਹੂ ਜਾਤੇ.” (ਦੇਵ ਮ: ੫) ੩ ਜਬ ਸੇ. ਜਬ ਤੇ. “ਜਾਤੇ ਸਾਧੂਸਰਣਿ ਗਹੀ। ਸਾਂਤਿ ਸਹਜ ਮਨਿ ਭਇਓ ਪ੍ਰਗਾਸਾ.” (ਸਾਰ ਮ: ੫) ਦੇਖੋ, ਬਿਹੰਡਨ। ੪ ਜਾਂ ਤੇ. ਜਿਸ ਸੇ. ਜਿਸ ਤੋਂ “ਹੋਇ ਜਾ ਤੇ ਤੇਰੈ ਨਾਇ ਵਾਸਾ.” (ਸੋਹਿਲਾ) ੫ ਦੇਖੋ, ਯਾਂਤੇ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15104, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Mr Vikram,
( 2023/04/30 12:1028)
Please Login First