ਜੁੱਟ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੁੱਟ (ਨਾਂ,ਪੁ) 1 ਅੱਥਰੇ ਪਸ਼ੂ ਨੂੰ ਸੀਲ ਪਸ਼ੂ ਨਾਲ ਗਲ਼ ਵਿੱਚ ਰੱਸਾ ਪਾ ਕੇ ਨਰੜਿਆ ਜੋੜਾ; ਇੱਕ ਤੋਂ ਵਧੇਰੇ ਪਸ਼ੂਆਂ ਦਾ ਇੱਕ ਦੂਜੇ ਦੇ ਗਲ਼ ਵਿੱਚ ਸਾਂਝਾ ਰੱਸਾ ਪਾ ਕੇ ਨਰੜਿਆ ਸਮੂਹ 2 ਇੱਜੜ ਵਿੱਚ ਚਰਦੇ ਸਮੇਂ ਮੇਮਣੇ ਨੂੰ ਦੁੱਧ ਪੀਣ ਤੋਂ ਰੋਕਣ ਲਈ ਬੱਕਰੀ ਦੇ ਥਣ ਨੂੰ ਗੋਹੇ ਨਾਲ ਲਬੇੜ ਕੇ ਬੰਨ੍ਹੀ ਲੀਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30578, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਜੁੱਟ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੁੱਟ [ਨਾਂਪੁ] ਜੋੜਾ , ਇਕੱਠੇ ਹੋਣ ਦਾ ਭਾਵ, ਸਮੂਹ , ਝੁੰਡ , ਇਕੱਠ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30540, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.