ਜੇਕਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Nisi _ਜੇਕਰ : ਨਿਸੀ ਇਕ ਲਾਤੀਨੀ ਸ਼ਬਦ ਹੈ ਜਿਸ ਦਾ ਮਤਲਬ ਹੈ ‘ ਜੇਕਰ’ । ਇਸ ਅਨੁਸਾਰ Decree Nisi , rule Nisi ਆਦਿ ਦਾ ਮਤਲਬ ਹੈ ਮਸ਼ਰੂਤ ਡਿਗਰੀ , ਮਸਰੂਤ ਹੁਕਮਨਿਆਂਇਕ ਕਾਰਵਾਈਆਂ ਵਿਚ ਇਸ ਦਾ ਅਰਥ ਇਹ ਲਿਆ ਜਾਂਦਾ ਹੈ ਕਿ ਜੇਕਰ ਵਿਰੋਧੀ ਧਿਰ ਪੇਸ਼ ਹੋ ਕੇ ਕੋਈ ਕਾਰਨ ਨਹੀਂ ਦਸਦੀ ਤਾਂ ਅਦਾਲਤ ਦਾ ਇਕਤਰਫ਼ਾ ਹੁਕਮ ਜਾਂ ਡਿਗਰੀ ਆਦਿ ਕਾਨੂੰਨੀ ਤੌਰ ਤੇ ਮੰਨਵਾਂ ਸਮਝਿਆ ਜਾਵੇ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2232, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.