ਜੈੱਡ-ਟੈਸਟ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Z-test (ਜੈੱਡ-ਟੈਸਟ) ਜੈੱਡ-ਟੈਸਟ: ਸੰਖਿਅਕੀ ਵਿੱਚ ਇਕ ਪਰਿਕਲਪਨਾ ਟੈਸਟ ਦਾ ਪ੍ਰਯੋਗ ਕੀਤਾ ਜਾਂਦਾ ਹੈ ਜਾਂ ਤਾਂ ਅੰਕੜਿਆਂ ਦੇ ਇਕ ਨਮੂਨੇ ਦਾ ਵਿਸ਼ਲੇਸ਼ਣ ਹੋਵੇ ਤਾਂ ਜੋ ਅਬਾਦੀ ਔਸਤਨ (po-pulation mean) ਦੇ ਵਿਸ਼ੇਸ਼ ਮੁੱਲ ਨਾਲ ਤੁਲਨਾ ਕਰਨ ਲਈ ਕੀਤਾ ਜਾਂਦਾ ਹੈ ਜਾਂ ਅੰਕੜਿਆਂ ਦੇ ਦੋ ਗ਼ੈਰ-ਸੰਬੰਧਿਤ ਨਮੂਨਿਆਂ ਦਾ ਦੋ ਅਬਾਦੀ ਔਸਤਾਂ ਨਾਲ ਤੁਲਨਾ ਕਰਕੇ ਕੀਤਾ ਜਾਂਦਾ ਹੈ। ਨਮੂਨਾ ਅੰਕੜੇ ਜ਼ਰੂਰੀ ਹਨ ਕਿ ਉਹਨਾਂ ਦੀ ਅੰਤਰਾਲ ਪੈਮਾਨਾ (interval scale) ਹੋਵੇ, ਪਰ ਨਮੂਨਾ ਆਕਾਰ ਵਿਸ਼ਾਲ ਹੋਣਾ ਜਰੂਰੀ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 622, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.