ਜੌਬੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜੌਬੀ : ਇਹ ਨਿਊ ਗਿਨੀ ਦੇ ਉੱਤਰੀ ਹਿੱਸੇ ਵੱਲ ਕਲਵਿੰਕ ਦੀ ਵੱਡੀ ਖਾੜੀ ਵਿਚ ਸਥਿਤ ਲੰਬਾ ਅਤੇ ਤੰਗ ਜਿਹਾ ਇਕ ਦੀਪ ਹੈ ਜੋ ਪੂਰਬ ਤੋਂ ਪੱਛਮ ਦਿਸ਼ਾ ਵਿਚ ਉੱਚੀ ਭੂਮੀ ਉੱਤੇ 135 ਕਿ. ਮੀ. ਵਿਚ ਫੈਲਿਆ ਹੋਇਆ ਹੈ। ਇਸ ਦਾ ਇਹ ਨਾਉਂ ਯੂਰਪੀ ਜਹਾਜ਼ਰਾਨਾਂ ਨੇ ਰੱਖਿਆ ਸੀ। ਇਥੇ ਹਬਸ਼ੀ ਲੋਕ ਰਹਿੰਦੇ ਹਨ। ਸ਼ਾਂਤ ਮਹਾਂ ਸਾਗਰ ਦੇ ਹੋਰ ਨਿੱਕੇ ਤੋਂ ਨਿੱਕੇ ਦੀਪਾਂ ਦੇ ਮੁਕਾਬਲੇ ਇਸ ਦੀਪ ਬਾਰੇ ਹਾਲੇ ਤੱਕ ਬਹੁਤ ਘੱਟ ਜਾਣਕਾਰੀ ਮਿਲੀ ਹੈ।

          ਹ. ਪੁ.––ਏ. ਡਿਸਕ੍ਰਿਪਟਿਵ ਡਿਕਸ਼ਨਰੀ ਆਫ਼ ਇੰਡੀਅਨ ਆਈਲੈਂਡਜ ਐਂਡ ਐਡਜੇਸੈਂਟ ਕੰਟਰੀਜ : 192


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3152, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.