ਠੇਕਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਠੇਕਾ [ਨਾਂਪੁ] ਭੂਮੀ ਦੇ ਮਾਲਕ ਨੂੰ ਖੇਤੀ ਕਰਨ ਬਦਲ਼ੇ ਦਿੱਤੀ ਜਾਂਦੀ ਨਿਸ਼ਚਿਤ ਰਕਮ, ਹਾਲ਼ਾ; ਸ਼ਰਾਬ ਦੀ ਦੁਕਾਨ; ਸ਼ਰਾਬ ਵੇਚਣ ਦੀ ਪ੍ਰਵਾਨਗੀ ਲਈ ਦਿੱਤੀ ਰਕਮ; ਜ਼ੁੰਮੇਵਾਰੀ , ਅਧਿਕਾਰ , ਹੱਕ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4762, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਠੇਕਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਠੇਕਾ. ਸੰਗ੍ਯਾ—ਉਜਰਤ ਮੁਕ਼ੱਰਰ ਕਰਕੇ ਕਿਸੇ ਕੰਮ ਦੇ ਪੂਰਾ ਕਰਨ ਦਾ ਮ ਲੈਣਾ। ੨ ਇਜਾਰਾ । ੩ ਛਾਪਾ. ਠੇਕਣ ਦਾ ਸੰਦ । ੪ ਮ੍ਰਿਦੰਗ ਜੋੜੀ ਆਦਿ ਸਾਜ ਨਾਲ ਬਜਾਈ ਤਿੰਨ ਤਾਲ ਦੀ ਗਤਿ, ਜਿਸ ਦਾ ਬੋਲ ਇਹ ਹੈ—
ਧਾ ਦੀ ਗਾ ਧਾ, ਧਾ ਦੀ ਗ ਤਾ,
੧॥ ੧ ॥ ੧ ੧॥ ੧ ॥ ੧
ਤਾ ਤੰੀ ਗ ਧਾ, ਧਾ ਦੀ ਗ ਧਾ.
੧॥ ੧ ॥ ੧ ੧॥ ੧ ॥ ੧
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4635, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਠੇਕਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ
ਠੇਕਾ : ਇਹ ਢੋਲ, ਮ੍ਰਿਦੰਗ, ਜੋੜੀ ਆਦਿ ਸਾਜ਼ ਨਾਲ ਵਜਾਈ ਜਾਣ ਵਾਲੀ ਤਿੰਨ ਤਾਲ ਦੀ ਇਕ ਗਤੀ ਹੈ। ਇਸ ਦਾ ਬੋਲ ਇਸ ਤਰ੍ਹਾਂ ਹੈ :––
ਧਾ
|
ਦੀ
|
ਗਾ
|
ਧਾ,
|
|
ਧਾ
|
ਦੀ
|
ਗ
|
ਤਾ,
|
੧॥
|
੧
|
॥
|
੧,
|
|
੧॥
|
੧
|
॥
|
॥੧
|
ਤਾ
|
ਤੀ
|
ਗ
|
ਧਾ,
|
|
ਧਾ
|
ਦੀ
|
ਗ
|
ਧਾ
|
੧॥
|
੧
|
॥
|
੧,
|
|
੧
|
॥
|
੧
|
॥੧
|
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3648, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-01-16-02-52-40, ਹਵਾਲੇ/ਟਿੱਪਣੀਆਂ: ਹ. ਪੁ.––ਮ. ਕੋ. ; ਪੰ. ਸਾ. ਕੋ.
ਵਿਚਾਰ / ਸੁਝਾਅ
Please Login First