ਡੀਵੀਡੀ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

DVD

ਡੀਵੀਡੀ ( DVD ) ਡਿਜ਼ੀਟਲ ਵਰਸੇਟਾਈਲ ਡਿਸਕ ( Digital Versatile Disk ) ਜਾਂ ਡਿਜ਼ੀਟਲ ਵੀਡੀਓ ਡਿਸਕ ਦਾ ਛੋਟਾ ਨਾਮ ਹੈ । ਇਹ ਇਕ ਆਪਟੀਕਲ ਸਟੋਰੇਜ ਉਪਕਰਨ ਹੈ । ਡੀਵੀਡੀ ਆਪਣੀ ਵਿਸ਼ਾਲ ਸਟੋਰੇਜ ਸਮਰੱਥਾ ਕਾਰਨ ਹਰਮਨ ਪਿਆਰੀ ਹੋ ਗਈ ਹੈ । ਇਸ ਦੀ ਸਟੋਰੇਜ ਸਮਰੱਥਾ 17 ਜੀਬੀ ( ਗੀਗਾ ਬਾਈਟ ) ਹੁੰਦੀ ਹੈ ।

ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 396, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਡੀਵੀਡੀ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

DVD

ਡੀਵੀਡੀ ਦਾ ਪੂਰਾ ਨਾਂ ਹੈ- ਡਿਜ਼ੀਟਲ ਵਰਸਟਾਈਲ ਡਿਸਕ ( Digital Versatile Disk ) । ਇਹ ਰਵਾਇਤੀ ਸੀਡੀ ਦਾ ਇਕ ਸੁਧਾਰਿਆ ਹੋਇਆ ਰੂਪ ਹੈ । ਇਹ ਬਹੁਤ ਵੱਡੇ ਜਾਂ ਮਲਟੀਮੀਡੀਆ ਡਾਟੇ ਨੂੰ ਸਟੋਰ ਕਰਨ ਲਈ ਵਰਤੀ ਜਾਂਦੀ ਹੈ । ਡੀਵੀਡੀ ਦੀ ਖ਼ਾਸੀਅਤ ਇਹ ਵੀ ਹੈ ਕਿ ਇਸ ਵਿੱਚ ਡਾਟੇ ਨੂੰ ਦੋਨਾਂ ਪਾਸੇ ਸਟੋਰ ਕੀਤਾ ਜਾ ਸਕਦਾ ਹੈ ।

ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 396, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First

    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.