ਡੂੰਘਾ ਟੋਆ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Aven (ਐਵਅਨ) ਡੂੰਘਾ ਟੋਆ: ਇਹ ਫ਼ਰਾਂਸੀਸੀ ਭਾਸ਼ਾ ਦਾ ਸ਼ਬਦ ਹੈ, (i) ਭਾਵ ਚੂਨੇ ਦੇ ਖੇਤਰ ਵਿੱਚ ਇਕ ਡੂੰਘਾ ਟੋਆ ਜਾਂ ਵਿਸ਼ਾਲ ਖੱਡ ਜਾਂ ਕੁੰਡ। (ii) ਚੂਨਾਮਈ ਖੇਤਰ ਵਿਚ ਧਰਾਤਲੀ ਸਤ੍ਹਾ ਤੋਂ ਇਕ ਗੁਫਾਵੀ ਮਾਰਗ ਤੱਕ ਜਾਂਦਾ ਲੰਬਵਤ ਜਾਂ ਝੁਕਾਵੀ ਚਿਮਨੀ ਨੁਮਾ (shaft) ਮਾਰਗ। (iii) ਗੁਫਾਵੀ ਮਾਰਗ ਦੀ ਛੱਤ ਦਾ ਇਕ ਵੱਡਾ ਖੜੇਦਾਅ ਜੋੜ (joint)।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1558, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First