ਤਰਤੀਬਦਾਰ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Grading (ਗਰੇਇਡਿਙਗ) ਤਰਤੀਬਦਾਰ: ਤਹਿਦਾਰ ਪਦਾਰਥਾਂ ਨੂੰ ਸ਼੍ਰੇਣੀ ਵੰਡ ਦੁਆਰਾ ਵਿਸ਼ੇਸ਼ ਆਕਾਰਾਂ (particular sizes) ਵਿਚ ਨਿਰਧਾਰਤੀਕਰਨ ਕਰਨਾ। ਇਸ ਨੂੰ ਭੌਤਿਕੀ ਵਿਸ਼ਲੇਸ਼ਣ (mechanical analysis) ਦੁਆਰਾ ਹਾਸਲ ਕਰ ਸਕਦੇ ਹਾਂ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 837, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.