ਤੇਤਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤੇਤਾ. ਕ੍ਰਿ. ਵਿ—ਤਾਵਤ. ਉਤਨਾ। ੨ ਸੰਗ੍ਯਾ—ਤਾਵੀਜ਼. ਧਾਤੁ ਵਿੱਚ ਮੜ੍ਹਿਆ ਹੋਇਆ ਜੰਤ੍ਰ. “ਜਬ ਤੇਤਾ ਇਹ ਕਰ ਤੇ ਲੀਜੈ.” (ਕ੍ਰਿਸਨਾਵ) ੩ ਤੇਤਾ ਯੁਗ. “ਸਤਜੁਗਿ ਸਤੁ, ਤੇਤਾ ਜਗੀ.” (ਗਉ ਰਵਿਦਾਸ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14322, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First