ਤੀਜਾ ਰੂਹਾਨੀ ਮੰਡਲ ਜਿਸ ਨੂੰ ਸੁੰਨ ਮੰਡਲ, ਅਕਸ਼ਰ ਬ੍ਰਹਮ ਅਤੇ ਆਤਮ ਪਦ ਵੀ ਕਿਹਾ ਜਾਂਦਾ ਹੈ। ਦੂਜੇ ਰੂਹਾਨੀ ਮੰਡਲ ਯਾਨੀ ਤ੍ਰਿਕੁਟੀ ਨੂੰ ਪਾਰ ਕਰ ਕੇ ਆਤਮਾ ਕਰਮਾਂ ਦੇ ਭਾਰ ਤੋਂ ਮੁਕਤ ਹੋ ਕੇ ਦਸਮ ਦੁਆਰ ਵਿਚ ਪਹੁੰਚ ਕੇ ਆਪਣਾ ਨਿਰਮਲ ਸਰੂਪ ਪ੍ਰਾਪਤ ਕਰ ਕੇ ਆਪਣੇ ਪਿਛਲੇ ਸਾਰੇ ਸੰਸਕਾਰਾਂ ਤੋਂ ਮੁਕਤ ਹੋ ਜਾਂਦੀ ਹੈ। ਇਸ ਦਾ ਪਰਕਾਸ਼ ਚੰਦ ਵਰਗਾ ਸੁਰਖ਼ ਸਫੇਦ ਹੈ।
Amit Sethi,
( 2025/10/10 04:2640)