ਦੋ ਮੁਖੀ ਪੱਥਰ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Zweikanter ( ਜ਼ਵੇਈਕੇਨਟਅਰ ) ਦੋ ਮੁਖੀ ਪੱਥਰ : ਇਹ ਜਰਮਨ ਭਾਸ਼ਾ ਦਾ ਸ਼ਬਦ ਹੈ ਜੋ ਇਕ ਪਥਰੀਲੇ ਟੁਕੜੇ ਲਈ ਵਰਤਿਆ ਜਾਂਦਾ ਹੈ । ਇਹ ਉਹ ਪੱਥਰ ਹੁੰਦਾ ਹੈ , ਜਿਸ ਨੂੰ ਪੌਣ ਅਤੇ ਰੇਤ ਨੇ ਦੋ-ਪਾਸਿਆਂ ਤੋਂ ਤਰਾਸ਼ਿਆ ਹੋਵੇ । ਇਥੇ ਜ਼ਵੇਈ ( Zwei ) ਦਾ ਭਾਵ ਦੋ ਅਤੇ ਕੇਨਟਰ ( kanter ) ਦਾ ਭਾਵ ਤੇਜ਼ ਕਿਨਾਰਾ ਹੈ ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 361, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.